ਗੂਰੁ ਰੰਧਾਵਾ ਦਾ ਨਵਾਂ ਸਿੰਗਲ ਟਰੈਕ 2017 ਹਾਈ ਰੈਟੇਡ ਗਬਰੂ
ਲੋਕੇਸ਼ਨ ਯੂ.ਐੱਸ. ਏ. ਡੀਰੇਕਟੇਡ ਗਿਫ਼ਟੀ
ਸੰਗੀਤ :ਮਾਂਜ ਮੁਸਿਕ
ਗਾਇਕ ਤੇ ਗੀਤਕਾਰ :ਗੂਰੁ ਰੰਧਾਵਾ
ਹਾਈ ਨੀ ਨਖਰਾ ਤੇਰਾ ਨੀ ਹਾਈ ਰੇਅਟੇਡ ਗਬਰੂ ਨੂੰ ਮਾਰੇ।
ਹਾਈ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ -ਗਿਣ ਲੱਕ ਦੇ ਹੁਲਾਰੇ।
ਤੇਰੀ ਟੇਡੀ -ਟੇਡੀ ਤੱਕਣੀ ਕਮਾਲ ਕਰ ਗਯੀ.
ਅੱਖਾਂ ਨਾਲ ਅੱਖਾਂ ਤੂੰ ਸਵਾਲ ਕਰ ਗਯੀ।
ਡੇਲੀ ਦੇ ਕਿੰਨੇ ਮਾਰਦੇ ਨੇ ਤੇ ਕਿੰਨੇ ਕੁ ਤੈਂ ਪਹਿਲਾ ਮਾਰੇ।
ਹਾਈ ਨੀ ਨਖਰਾ ਤੇਰਾ ਨੀ ਹਾਈ ਰੇਅਟੇਡ ਗਬਰੂ ਨੂੰ ਮਾਰੇ।
ਹਾਈ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ -ਗਿਣ ਲੱਕ ਦੇ ਹੁਲਾਰੇ।