
ਲਾਹੌਰੀਏ ਫਿਲਮ
ਅਮ੍ਰਿਦਰ ਗਿੱਲ ,ਸਰਗੁਣ ਮਹਿਤਾ
ਲੇਖਕ ਅਤੇ ਨਿਰਦੇਸ਼ਕ :-ਅੰਬਰਦੀਪ ਸਿੰਘ
ਕਹਾਣੀ ਪੂਰਵੀ ਤੇ ਪੱਛਮੀ ਪੰਜਾਬ ਦੀ।
ਕਹਾਣੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਦੀ।
ਜੋ ਸਰਹੱਦਾਂ ਤੇ ਵੰਡ ਗਏ ਪਾਰ ਦਿਲਾਂ ਤੇ ਜ਼ੁਬਾਨ ਨੂੰ ਨਹੀਂ ਵੰਡ ਸਕੇ।
ਜੋ ਧਰਮਾਂ ਨੂੰ ਤੇ ਵੰਡ ਗਏ ਪਰ ਕਦਰਾਂ ਨੂੰ ਨਾ ਵੰਡ ਸਕੇ।
Comments are closed.