![Le Chakk Main AA GYA Parmish Verma](http://jattsong.com/wp-content/uploads/2017/08/Le-Chakk-Main-AA-GYA-Parmish-Verma-300x121.png)
ਗੀਤ :-ਲੈ ਚੱਕ ਆ ਗਯਾ।
ਗਾਇਕ : ਪਰਮਿਸ਼ ਵਰਮਾ।
ਗੀਤਕਾਰ :-ਜਿੰਮੀ ਕੋਟਕਪੁਰਾ।
ਸੰਗੀਤ : ਦੇਸੀ ਕਰੂ।
ਨਿਰਦੇਸ਼ਕ :ਪਰਮਿਸ਼ ਵਰਮਾ।
ਬੋਲ :ਜਾਣ ਲੱਗੀ ਨੇ ਟਕਾ ਕ ਗੱਲ ਚੱਕਮੀ ਜਹੀ ਕਹੀ , ਵੇਹਲੜਾ ਨੂੰ ਅਸਕੀਆਂ ਪੁੱਗ ਦੀਆ ਨਹੀਂ।
ਆਹ ਲੈ ਦੇਖ ਕੰਮ ਕਰ ਅੱਜ ਹੋ ਗਿਆ ਸਟਾਰ -2
ਤੇਰਾ ਵੇਹਲੜ ਹੀ ਕੰਮ ਸਿਰੇ ਲਾ ਗਿਆ -2
ਆਹ ਲੀ ਚੱਕ ਮੈਂ ਆ ਗਯਾ। …
Comments are closed.