ਅਰਦਾਸ ਪੰਜਾਬੀ ਫਿਲਮ
ਸਿਤਾਰੇ:-ਐਮੀ ਵਿਰਕ ,ਗੁਰਪ੍ਰੀਤ ਘੁੱਗੀ,ਮੈਂਡੀ ਠੱਕਰ ,ਈਸ਼ਾ ਰਿਖੀ ,ਰਾਣਾ ਰਣਵੀਰ ,ਮੇਹਰ ਵਿਜ ,ਕਰਮਜੀਤ ਅਨਮੋਲ ,ਬੀ ਐਨ ਸ਼ਰਮਾ ,ਸਰਦਾਰ ਸੋਹੀ ,ਹਰਿੰਦਰ ਭੁੱਲਰ ,ਹੌਬੀ ਧਾਲੀਵਾਲ ਅਤੇ ਹੋਰ।
ਗਾਇਕ :ਗੁਰਲੇਜ਼ ਅਖਤਰ
ਸੰਗੀਤ:ਜਤਿੰਦਰ ਸ਼ਾਹ
ਗੀਤਕਾਰ :ਹੈਪੀ ਰਾਏਕੋਟੀ ,ਅੰਮ੍ਰਿਤ ਮਾਨ ਅਤੇ ਗਿੱਲ ਰੌਂਤਾ।
ਕਹਾਣੀਕਾਰ ਅਤੇ ਨਿਰਦੇਸ਼ਕ :ਗਿਪੀ ਗਰੇਵਾਲ।
ਇਹ ਫਿਲਮ ਆਮ ਲੋਕਾਂ ਦੀ ਜ਼ਿੰਦਗੀ ਤੇ ਆਧਾਰਿਤ ਹੈ,ਇਹ ਸਮਾਜਿਕ ਵਿਸ਼ਿਆਂ ਤੇ ਆਧਾਰਿਤ ਇਕ ਰੋਮਾਂਟਿਕ ,ਕਾਮੇਡੀ ਤੇ ਫੈਮਿਲੀ ਡਰਾਮਾ ਹੈ।
ਮੌਜੂਦਾ ਕਿਰਸਾਨੀ ਹਾਲਤ ,ਭਰੂਣ ਹੱਤਿਆ ,ਨਸ਼ਿਆਂ ਅਤੇ ਹੋਰ ਕਯੀ ਵਿਸ਼ਿਆਂ ਤੇ ਅਧਾਰਿਤ ਹੈ।