So High | Official Music Video | Sidhu Moose Wala ft. BYG BYRD | Humble Musicjattsong.com

ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ।
ਦੁੱਕੀ-ਤਿਕੀ ਪੂਰੀ ਠੋਕ -ਠੋਕ ਰੱਖਦਾ।
ਡੇਜ਼ੋਰ ਤੇ ਜਾਨਲੇਵਾ ਸ਼ੋਂਕ ਰੱਖਦਾ।
ਦੂਰੀ ਫੁੱਟ ਦੀ ਬਣਾ ਕ ਹੈ ਮੰਡੀਰ ਖੜ੍ਹਦੀ ।
ਡੱਬ ਵਿੱਚ ਭਰ ਕ ਗਲੋਕ ਰੱਖਦਾ।
ਖੂਨ ਨੂੰ ਦਲੇਰੀ ਰਹਿੰਦੀ ਪੰਪ ਕਰਦੀ।
ਲੋਡਰੈਂਡਰ ਸੜਕ ਤੇ ਰਹਿੰਦੀ ਜੰਪ ਕਰਦੀ।
ਅੱਲੜਾਂ ਦੇ ਸੀਨੇ ਰਹਿੰਦੀ ਠਾਰ ਦੀਆਂ।
ਸਿਰ ਉਤੋਂ ਲੱਗਣ ਫ਼੍ਲਾਇ ਕਰਕੇ ਉਚੀਆਂ ਨੇ ਗੱਲਾਂ ਤੇਰੇ ਯਾਰ ਦੀਆ