Song : Punjabi Zubaan
Singer : Kelly Singh
Lyrics : Kelly Singh
Director &Editor : Kelly Singh
Www.facebook.com/Kellysinghofficialpage
Music : Manjinder Manu
Video : Sadiora Production
www.facebook.com/sadioraproduction
DOP : Gurpinder Singh
Label : Vehli Janta Records
Music Consultant & Digital Partner : Meshi Creations (P) Ltd
Web | www.meshi.in
Mail | [email protected]
Facebook | http://www.fb.com/meshicreations
CRBT Codes :
BSNL (N) : 2353941
Airtel : 5432114342763
Vodafone : 5598598
Idea : 5598598
BSNL (S) : 5598598
BSNL (E) : 5598598
Tatat Docomo : 5598598
VIRGIN : 5598598
BSNL (W) : 2353941
Aircel : 2353941
Saavan Link : http://www.saavn.com/s/album/punjabi/Punjabi-Zubaan-/4RDdjKItnDU_
Click To iTunes Link : https://itunes.apple.com/us/album/punjabi-zubaan-single/id922807915
ਮਾਂ ਬੋਲੀ ਮੇਰੀ ਏ ਮਾਣਮੱਤੀ, ਮਿੱਠੇ ਬੋਲ ਬੋਲਾਂ ਵਧੇ ਸ਼ਾਨ ਮੇਰੀ , ਲੱਗੇ ਨਜ਼ਰ ਨਾ ਕੁੱਲ ਜਹਾਨ ਇਹਨੂੰ , ਰੱਬਾ ਖੈਰ ਰੱਖੀਂਂਂ ਂ ਮੌਲਾ ਖੈਰ ਰੱਖੀ ॥ ਿਜਸ ਿਦਨ ਭੁੱਲਾਂ ਇਹਨੂੰ ਨਿੱਕਲਜੇ ਜਾਨ , ਪੰਜਾਬੀ ਜ਼ੁਬਾਨ ਮੇਰੇ ਦੇਸ਼ ਦੀ ਏ ਸ਼ਾਨ॥
ਰੱਤੀ ਛੱਲੇ ਮਾਹੀਏ ਹੀਰਾਂ ,ਲਿਖੀਆਂ ਇਹਦੇ ਕਵੀਆਂ, ਪਤਾ ਨੀ ਿਕੰਨੇ ਸਾਲ ਗੁਜ਼ਰ ਗਏ ਅੱਜ ਵੀ ਲੱਗਣ ਨਵੀਂਆਂ , ਕੁੱਲ ਿਮਲਾ ਕੇ ਪੈਂਤੀ ਅੱਖਰ ਵੰਡੀ ਜਾਂਦੀ ਿਗਆਨ , ਪੰਜਾਬੀ ਜ਼ੁਬਾਨ ਮੇਰੇ ਦੇਸ਼ ਦੀ ਏ ਸ਼ਾਨ॥ ਪੱਪਾ ਿਟੱਪੀ ਜੱਜਾ ਕੰਨਾ ਬੱਬਾ ਅੱਤੇ ਿਬਹਾਰੀ , ਪੰਜ ਆਬਾਂ ਤੋਂ ਿਮਲ ਕੇ ਬਣਦੀ ਜਾਂਵਾਂ ਮੈਂ ਬਲਿਹਾਰੀ , ਮਾਣਮੱਤੀ ਇਸ ਬੋਲੀ ਉੱਤੋਂ ਹੋ ਜਾਵਾਂ ਕੁਰਬਾਨ, ਪੰਜਾਬੀ ਜ਼ੁਬਾਨ ਮੇਰੇ ਦੇਸ਼ ਦੀ ਏ ਸ਼ਾਨ॥ ਵਾਰਸ ਬੁੱਲਾ ਹਾਸ਼ਮ ਿਕੱਥੇ ਕਵਿਤਾ ਛੰਦ ਸੱਵਈਏ, ਰਜਬ ਅਲੀ ਿਜਹੇ ਕਵੀ ਨੀ ਲੱਭਣੇ ਨੁਸਰਤ ਵਾਂਗ ਗੱਵਈਏ, ਕਰ ਕੋਈ ਗੀਤ ਕਹਾਣੀ ਗੂਗਲ ਯੁੱਗ ਹੈਗਾ ਿਵਗਿਆਨ, ਪੰਜਾਬੀ ਜ਼ੁਬਾਨ ਮੇਰੇ ਦੇਸ਼ ਦੀ ਏ ਸ਼ਾਨ॥ ਕੈਲੀ ਿਸੰਘ ॥

Comments are closed.