“Gaani” .Nikka Zaildar 2.Ammy Virk, Wamiqa Gabbi. New Song 2017.
“गानी”.निक्का जैलदार 2 एमी विर्क ,वामिका गब्बी। नया गाना 2017
“ਗਾਨੀ”। ਨਿੱਕਾ ਜ਼ੈਲਦਾਦਰ 2. ਐਮੀ ਵਿਰਕ ,ਵਾਮੀਕਾ ਗੱਬੀ। ਨਵਾਂ ਗੀਤ 2017.
ਮੈਂ ਕਿਹਾ ਜੇਬ ਵਿੱਚੋ ਕੀ ਲੱਭਦਾ
ਲੱਭਾਂ ਤੇਰੇ ਲਈ ਮੈਂ ਗਾਨੀ ਅੱਲ੍ਹੜੇ
ਗਾਨੀ ਦੱਸ ਮੈਂ ਕੀ ਕਰਨੀ
ਜ਼ਰੂਰੀ ਪਿਆਰ ਦੀ ਨਿਸ਼ਾਨੀ ਅੱਲ੍ਹੜੇ