ਨਵਾਂ ਪੰਜਾਬੀ ਗੀਤ 25 ਸਾਲ 2017
ਗਾਇਕ:ਇੰਦਰ ਚਾਹਲ।
ਗੀਤਕਾਰ : ਵੀਤ ਬਲਜੀਤ।
ਨਿਰਦੇਸ਼ਕ :ਜਸ਼ਨ ਨਰੜ।
ਬੋਲ :
ਸਾਲ ਸੋਲ੍ਹਵੇਂ ਦਾ ਚਲਦਾ ਪਿਆਰ ਵੇ
ਤੂੰ ਜਾਂਦਾ ਗੱਲਾਂ-ਗੱਲਾਂ ਵਿਚ ਮੇਨੂ ਟਾਲ ਵੇ
ਜੇ ਮੈਂ ਮਰਗੀ ਵਿਛੋੜਿਆ ਚ ਸੋਹਣੀਆਂ ਫਿਰ ਕਿ ਤੂੰ ਅੱਗ ਲਾਏਗਾ।
ਵੇ ਮੈਂ ਪੱਚੀਆਂ ਸਾਲ ਦੀ ਹੋ ਗਯੀ ਵੇ ਕਦੋ ਤੂੰ ਵਿਆਹੁਣ ਆਵੇਗਾ।